Sirra Song Lyrics by Guru Randhawa, Kiran Bajwa, and Rony Ajnali
ਤੁਸੀਂ ਜਿੱਥੇ ਵੀ ਜਾਂਦੇ ਓ, ਸਿਰਾ ਕਰਾਉਨੇ ਓ
ਦੱਸੋ ਕੀ ਚਾਉਨੇ ਹੋ? ਦੱਸੋ ਕੀ ਚਾਉਨੇ ਹੋ?
ਤੁਸੀਂ ਜਿੱਥੇ ਵੀ ਜਾਂਦੇ ਓ, ਸਿਰਾ ਕਰਾਉਨੇ ਓ
ਦੱਸੋ ਕੀ ਚਾਹੁਨੇ ਓ? ਦੱਸੋ ਕੀ ਚਾਹੁਨੇ ਓ?
ਓ, ਜੱਟਾਂ ਦੇ ਆਂ ਕਾਕੇ ਬੱਲੀਏ
ਛੱਡਤੇ ਕਰਕੇ ਵਾਕੇ ਬੱਲੀਏ
ਬਨੇ ਚੰਨੇ ਡਾਕੂ ਵੱਜਦੇ
ਸਾਡੇ ਤਾਏ ਚਾਚੇ ਬੱਲੀਏ
ਇਹ ਤਾਂ ਸਾਡਾ daily ਦਾ routine ਆ
ਜੰਮਿਆ ਨੂੰ ਗੁੜਤੀ 'ਚ ਮਿਲਦੀ ਅਫੀਮ ਆ
ਮੁੰਡਾ ਭਾਵੇਂ ਮਾਝੇ ਤੋਂ belong ਕਰੇ ਗੋਰੀਏ
ਜੱਟ ਪਿੱਛੇ ਪਾਗਲ ਨੀ Bombay ਦੀ cream ਆ
Gun'an ਤੇ car'an ਦੀ ਗਿਨਤੀ ਨੀ ਕੋਈ
ਕਿੰਨੀ ਆਂ ਪੈਲ਼ੀ ਨੀ ਮਿਣਤੀ ਨਹੀਂ ਕੋਈ
ਕਦੋਂ ਮੈਂ ਕਿੱਥੋਂ ਦੀ ticket ਕਟਾ ਲਾਂ
ਕਿਸੇ ਨੂੰ ਨਖਰੋ ਨੀ ਭਿਣਤੀ ਨੀ ਕੋਈ
ਹਰ ਦਿਨ ਦਾ ਮਸਲਾ, ਚੱਕ ਕੇ ਅਸਲਾ?
ਪੰਗੇ ਕਿਉਂ ਪਾਉਨੇ ਓ, ਪੰਗੇ ਕਿਉਂ ਪਾਉਨੇ ਓ
ਤੁਸੀਂ ਜਿੱਥੇ ਵੀ ਜਾਂਦੇ ਓ, ਸਿਰਾ ਕਰਾਉਨੇ ਓ
ਦੱਸੋ ਕੀ ਚਾਹੁਨੇ ਓ? ਦੱਸੋ ਕੀ ਚਾਹੁਨੇ ਓ?
ਤੁਸੀਂ ਜਿੱਥੇ ਵੀ ਜਾਂਦੇ ਓ, ਸਿਰਾ ਕਰਾਉਨੇ ਓ
ਦੱਸੋ ਕੀ ਚਾਹੁਨੇ ਓ? ਦੱਸੋ ਕੀ ਚਾਹੁਨੇ ਓ?
ਓ, ਲੀੜੇ LV ਦੇ, ਪੱਕੀ ਆ ਗਰਾਰੀ ਨਖਰੋ
ਇਹ ਤਾਂ ਸਾਡੀ ਹੁੰਦੀ ਸਰਦਾਰੀ ਨਖਰੋ
ਕੋਈ ਨਹੀਂਂ ਚਲਾਉਂਦਾ ਪਰ ਖੜੀ ਸ਼ੌਂਕ ਨੂੰ
ਸਾਡੇ ਵਿਹੜੇ ਵਿੱਚ ਲਾਲ ਜੋ Ferrari ਨਖਰੋ
Rollie'an ਆਂ, Rollie'an ਆਂ roll ਕੇ ਰੱਖੀ ਆਂ
ਯਾਰਾਂ ਨੇ ਬੋਤਲਾਂ ਖੋਲ੍ਹ ਕੇ ਰੱਖੀ ਆਂ
ਅੜੀ ਪੁਗਾ ਲੋ ਯਾ ਵੈਰ ਪੁਗਾ ਲੋ
ਯਾਰਾਂ ਨੇ ਗੋਲ਼ੀਆਂ ਤੋਲ ਕੇ ਰੱਖੀ ਆਂ
ਤੀਨ ਕਿਲਿਆਂ 'ਚ villa, ਵਿਚ pool, ਪਤਲੋ
ਮੱਤ ਅਰਬ ਆਂ, ਦੇਖਣ ਨੂੰ cool, ਪਤਲੋ
ਘੋੜੇ ਪੰਜ, baby, ਗੱਡ ਖਾਣਾ ਪੰਜ ਤਾਰਾ ਦਾ
Daily ਲੱਖ ਦਾ ਤਾਂ ਫੂਂਕਦੇ fule, ਪਤਲੋ
ਦੱਸ ਵੇ ਜੱਟਾ ਕਿਉਂ ਲਾਲ ਨੇ ਅੱਖਾਂ
ਕੀ ਛਕ ਕੇ ਆਉਨੇ ਓ, ਛਕ ਕੇ ਆਉਨੇ ਓ?
ਤੁਸੀਂ ਜਿੱਥੇ ਵੀ ਜਾਂਦੇ ਓ, ਸਿਰਾ ਕਰਾਉਨੇ ਓ
ਦੱਸੋ ਕੀ ਚਾਹੁਨੇ ਓ? ਦੱਸੋ ਕੀ ਚਾਹੁਨੇ ਓ?
ਤੁਸੀਂ ਜਿੱਥੇ ਵੀ ਜਾਂਦੇ ਓ, ਸਿਰਾ ਕਰਾਉਨੇ ਓ
ਦੱਸੋ ਕੀ ਚਾਹੁਨੇ ਓ? ਦੱਸੋ ਕੀ ਚਾਹੁਨੇ ਓ?
ਸ਼ੁਰੂ ਤੋਂ ਮਾਹੌਲ਼ ਪੂਰੇ ਬਨੇ ਹੋਏ ਆ
ਵੱਡੇ ਖੱਬੀ ਖਾਨ ਦਾਬ ਸਾਡੀ ਮੰਨੇ ਹੋਏ ਆ
ਕਿਹਨੂੰ top 'ਤੇ ਲੈ ਜਾਣਾ, ਕਿਹਨੂੰ ਥੱਲੇ ਸੁੱਟਣਾ
Gill, Rony ਨੇ record ਸਾਰੇ ਬਣੇ ਹੋਏ ਆ
Guru, Guru ਸ਼ੁਰੂ ਤੋਂ ਕਰਕੇ ਰੱਖੀ ਆ
Hit ਗਾਣੇ ਆਂ ਦੀ ਰੇਲ ਜਿਹੀ ਬਣਾ ਕੇ ਰੱਖੀ ਆ
ਜਿਹਦੇ ਪਿੱਛੇ ਪਾਗਲ ਮੰਡੀਰ ਸੋਹਣੀਏ
ਮੈਂ video 'ਚ ਪਹਿਲਾਂ ਹੀ ਨਚਾ ਕੇ ਰੱਖੀ ਆਂ
ਓ, ਸਾਡੀ ਹੀ ਟੌਰਾਂ ਨੀ, ਸਾਡੇ ਹੀ ਦੌਰਾਂ ਨੀ
ਮਰਜ਼ੀ ਚਲਾਉਨੇ ਆਂ, ਮਰਜ਼ੀ ਚਲਾਉਨੇ ਆਂ
ਅਸੀਂ ਜਿੱਥੇ ਵੀ ਜਾਂਦੇ ਆਂ, ਸਿਰਾ ਕਰਾਉਨੇ ਆਂ
ਇਹੀ ਤਾਂ ਚੌਨੇ ਆਂ, ਇਹੀ ਤਾਂ ਚੌਨੇ ਆਂ
ਅਸੀਂ ਜਿੱਥੇ ਵੀ ਜਾਂਦੇ ਆਂ, ਸਿਰਾ ਕਰਾਉਨੇ ਆਂ
ਇਹੀ ਤਾਂ ਚੌਨੇ ਆਂ, ਇਹੀ ਤਾਂ ਚੌਨੇ ਆਂ
Watch On Youtube