Thodi Si Daaru Song Lyrics by AP Dhillon and Shreya Ghoshal
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਆ ਲੋਕ, ਬਸ ਯਾਦ ਐ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਆ ਲੋਕ, ਬਸ ਯਾਦ ਐ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਮੈਂ ਪੱਕਾ ਹੋਇਆ ਆਦੀ
ਜਾ ਤੇਰਾ ਜਾ ਸ਼ਰਾਬ ਦਾ
ਘੁੱਟ ਭਰ ਲਾਂ ਜਦੋਂ
ਅੱਗੇ ਚਿਹਰਾ ਐ ਜਨਾਬ ਦਾ
ਮੈਨੂੰ ਦੱਸ ਮੇਰੇ ਨਾਲ ਕਿਉਂ ਨਾ
ਤੂੰ ਆਏ ਰਾਤਾਂ ਨੂੰ
ਹਨੇਰੇ ਨੇ ਬੁਝਣਾ ਪਿਆ ਬਾਤਾਂ ਨੂੰ
ਬਸ ਲੱਭ ਜਾਂਦੇ ਕਾਗਜ਼ ਦਵਾਤਾਂ ਨੂੰ
ਫਿਰ ਕਰਦੇ ਬਿਆਨ ਮੁਲਾਕਾਤਾਂ ਨੂੰ
ਕੋਈ ਆਇਆ ਤੇ ਕੋਈ ਤੁਰ ਗਿਆ
ਉਮਰਾਂ ਦਾ ਮੇਰਾ ਇਕ ਸਾਥ ਐ ਤੂੰ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਗਏ ਲੋਕ, ਬਸ ਯਾਦ ਆ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਗਏ ਲੋਕ, ਬਸ ਯਾਦ ਆ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਤੇਰੇ ਮੈਂ ਜਾਣਾਂ ਕਿਆ ਇਰਾਦੇ
ਪੀਏ ਤਾਂ ਕਰਦਾ ਹੈ ਗੱਲਾਂ ਤੂੰ ਬੜ੍ਹੀ
ਥੋੜੀ ਸੀ effort ਤਾਂ ਦਿਖਾ ਦੇ
ਆਪਣੀ ਕਹਾਣੀ ਤਾਂ ਅਧੂਰੀ ਹੈ ਅਜੇ ਵੀ
ਜਾਣੇ ਅਣਜਾਣੇ ਵਿੱਚ ਹੀ
ਅੱਖਾਂ ਦੇ ਮਿਲ ਜਾਣ ਨਾਲ ਹੀ
ਤੈਨੂੰ ਹੋਇਆ ਹੈ ਮੈਨੂੰ ਪਿਆਰ, ਤੂੰ ਕਹੇ
ਦਿਨ ਵਿੱਚ ਤਾਂ ਯਾਦ ਨਾ ਆਏ
ਸਾਬਤ ਕਿਆ ਕਰਨਾ ਚਾਹੇ
ਰਾਤਾਂ ਨੂੰ ਫਿਰ ਤੇਰਾ ਦਿਲ ਨਾ ਲੱਗੇ
ਦਿਲ ਦੀਆਂ ਦੀਵਾਰਾਂ 'ਚ ਛੁਪਿਆ ਜੋ
ਮੇਰੇ ਲਈ ਐਸਾ ਰਾਜ਼ ਹੈ ਤੂੰ
ਸਮਝਾਂ ਮੈਂ ਤੇਰੀਆਂ ਇਹ ਸ਼ਰਾਰਤਾਂ
ਮੈਨੂੰ ਹੀ ਕਰਦਾ ਯਾਦ ਹੈ ਕਿਉਂ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਗਏ ਲੋਕ, ਬਸ ਯਾਦ ਆ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਗਏ ਲੋਕ, ਬਸ ਯਾਦ ਆ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਗਏ ਲੋਕ, ਬਸ ਯਾਦ ਆ ਤੂੰ
ਹਾਂ ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਹੰਮ ਓ ਹੇਏ
Watch On Youtube
